ਬਾਲੀਵੁੱਡ ਅਦਾਕਾਰ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਹੀਰਾਮੰਡੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਹੀਰਾਮੰਡੀ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸ਼ੇਖਰ ਸੁਮਨ ਹੁਣ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸ਼ੇਖਰ ਸੁਮਨ ਨੇ 2009 ‘ਚ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਖਿਲਾਫ ਚੋਣ ਲੜੀ ਸੀ।
Shekhar Suman: ਸ਼ੇਖਰ ਸੁਮਨ ਨੇ ਫੜ੍ਹਿਆ BJP ਦਾ ਪੱਲਾ, ਸ਼ਤਰੂਘਨ ਸਿਨਹਾ ਖਿਲਾਫ ਖੇਡ ਚੁੱਕੇ ਸਿਆਸੀ ਪਾਰੀ
