ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਨਿੱਜੀ ਜ਼ਿੰਜਗੀ ਨੂੰ ਲੈ ਵੀ ਚਰਚਾ ਵਿੱਚ ਰਹਿੰਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਖਾਸ ਗੱਲਬਾਤ ਦੌਰਾਨ ਕਲਾਕਾਰ ਨੇ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਦੋ ਰਾਜ਼ ਖੋਲ੍ਹੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਬੇਹੱਦ ਖੁਸ਼ ਹਨ। ਆਖਿਰ ਇਹ ਦੋ ਰਾਜ਼ ਕੀ ਹਨ, ਤੁਸੀ ਜਾਣੋ…
ਮਨਕੀਰਤ ਔਲਖ ਨੇ ਖੋਲ੍ਹੇ ਦੋ ਰਾਜ਼
ਦਰਅਸਲ, ਹਾਲ ਹੀ ਮਨਕੀਰਤ ਔਲਖ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਦੇ ਯੂਟਿਊਬ ਚੈਨਲ ਤੇ ਉਨ੍ਹਾਂ ਦੇ ਪੋਡਕਾਸਟ ਸ਼ੋਅ ਦਾ ਹਿੱਸਾ ਬਣੇ। ਇਸ ਦੌਰਾਨ ਪੰਜਾਬੀ ਗਾਇਕ ਨੇ ਦੋ ਦਿਲਚਸਪ ਖੁਲਾਸੇ ਕੀਤੇ। ਇਸ ਪੋਡਕਾਸਟ ਵਿੱਚ ਭਾਰਤੀ ਨੇ ਮਨਕੀਰਤ ਨੂੰ ਫ਼ਿਲਮਾਂ ‘ਚ ਕੰਮ ਕਰਨ ਬਾਰੇ ਪੁੱਛਿਆ ਤਾਂ ਗਾਇਕ ਨੇ ਦੱਸਿਆ ਕੀ ਉਨ੍ਹਾਂ ਨੇ ਫਿਲਮ ਕੀਤੀ ਹੈ ਅਤੇ ਇਹ ਫਿਲਮ ਜਲਦ ਆਵੇਗੀ। ਉਨ੍ਹਾਂ ਫਿਲਮ ਬਾਰੇ ਡਿਟੇਲ ਵਿੱਚ ਦੱਸਦੇ ਹੋਏ ਕਿਹਾ ਕਿ ਬਹੁਤ ਵੱਡੇ ਬਜਟ ਦੀ ਇਹ ਫਿਲਮ T-series ਦੀ ਹੈ। ਜਿਸ ਵਿੱਚ ਮਨਕੀਰਤ ਨੇ ਕੰਮ ਕੀਤਾ ਹੈ। ਇਸ ਤੋਂ ਅੱਗੇ ਮਨਕੀਰਤ ਨੇ ਦੱਸਿਆ ਕੀ ਉਹ ਹੋਰ ਫ਼ਿਲਮਾਂ ਦੇ ਵਿੱ
ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਹਾਲ ਹੀ ਵਿੱਚ ਗੀਤ Koka ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਮਨਕੀਰਤ ਔਲਖ ਕਈ ਸੁਪਰਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਵਾਹੋ-ਵਾਹੀ ਖੱਟਦੇ ਆ ਰਹੇ ਹਨ।
