Reporter – Bablu
ਅੱਜ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਪੈਂਦਾ ਪਿੰਡ ਭਾਲੋਵਾਲੀ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਨੇ ਮੀਟਿੰਗ ਕੀਤੀ। ਇਸ ਮੌਕੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬਣਦੇ ਹੱਕ ਤੁਹਾਨੂੰ ਦਵਾਏ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਜਸਬੀਰ ਸਿੰਘ, ਬਲਾਕ ਪ੍ਰਧਾਨ ਸਰਬਜੀਤ ਸਿੰਘ ਟੋਨਾ, ਜਸਵੰਤ ਸਿੰਘ ਫੌਜੀ ਪੰਚਾਇਤ ਮੈਂਬਰ, ਰਾਜਬੀਰ ਸਿੰਘ ਪੰਚਾਇਤ ਮੈਂਬਰ, ਜੋਗਿੰਦਰ ਸਿੰਘ ਨੰਬਰਦਾਰ ਪੰਚਾਇਤ ਮੈਂਬਰ, ਸਤਨਾਮ ਸਿੰਘ ਪੰਚਾਇਤ ਮੈਂਬਰ, ਕਾਬਲ ਸਿੰਘ ਪੰਚਾਇਤ ਮੈਂਬਰ, ਡਾਕਟਰ ਸ਼ਸ਼ੀ ਕੁਮਾਰ ਪੰਚਾਇਤ ਮੈਂਬਰ ਪ੍ਰਭ ਦਿਆਲ ਸਿੰਘ, ਹਰਜੀਤ ਸਿੰਘ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ, ਸੁਖਬੀਰ ਸਿੰਘ ਬੱਲ ,ਜੋਗਿੰਦਰ ਸਿੰਘ ਨੰਬਰਦਾਰ ,ਬਾਬਾ ਕਿਰਪਾਲ ਸਿੰਘ, ਜੁਗਰਾਜ ਸਿੰਘ, ਮਹਿਤਾਬ ਸਿੰਘ ,ਰਾਮ ਸਿੰਘ, ਹਰਬੰਸ ਸਿੰਘ, ਜੋਗਿੰਦਰ ਸਿੰਘ, ਰਵਿੰਦਰ ਗਿੱਲ, ਗੁਰਬਿੰਦਰ ਸਿੰਘ ਕਾਦੀਆਂ ਯੂਥ ਪ੍ਰਧਾਨ, ਕਰਮਜੀਤ ਪੀਏ ਅਤੇ ਹੋਰ ਸੀਨੀਅਰ ਵਰਕਰ ਹਾਜ਼ਰ ਸਨ।