#UAE#indianphilanthropist#firozmerchant#donets#crores#release900prisoners#jails#punjabinews

UAE NEWS: ਭਾਰਤੀ ਕਾਰੋਬਾਰੀ ਦੀ ਦਰਿਆਦਿਲੀ; UAE ਦੀਆਂ ਜੇਲ੍ਹਾਂ ‘ਚ ਬੰਦ 900 ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ

ਰਮਜ਼ਾਨ ਤੋਂ ਪਹਿਲਾਂ ਇੱਕ ਯੂਏਈ-ਅਧਾਰਤ ਭਾਰਤੀ ਕਾਰੋਬਾਰੀ ਅਤੇ ਪਰਉਪਕਾਰੀ ਵਿਅਕਤੀ ਨੇ ਖਾੜੀ ਦੇਸ਼ ਦੀਆਂ ਜੇਲ੍ਹਾਂ ਵਿੱਚੋਂ 900 ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ 1 ਮਿਲੀਅਨ ਦਿਰਹਾਮ (ਲਗਭਗ 2.25 ਕਰੋੜ ਰੁਪਏ) ਦਾਨ ਦਿੱਤਾ ਹੈ। ਪਿਓਲ ਗੋਲਡ ਜਵੈਲਰਜ਼ ਦੇ ਮਾਲਕ 66…