# sister #brothers #advocate #punjabi news #ਭੈਣ #ਸਾਜਿਸ਼ #ਸੁਪਾਰੀ #ਐਡਵੋਕੇਟ #ਕਤਲ

LUDHIANA NEWS:ਭੈਣ ਨੂੰ ਛੱਡਣ ਦਾ ਬ.ਦਲਾ ਲੈਣ ਲਈ ਭਰਾਵਾਂ ਨੇ ਰਚੀ ਸਾਜਿਸ਼, ਐਡਵੋਕੇਟ ਦੇ ਕ.ਤ.ਲ ਲਈ ਦਿੱਤੀ ਲੱਖਾਂ ਦੀ ਸੁਪਾਰੀ

ਦੁੱਗਰੀ ਫੇਸ-1 ਵਿਚ ਐਡਵੋਕੇਟ ਸੁਖਮੀਤ ਭਾਟੀਆ ’ਤੇ ਫਾਇਰਿੰਗ ਕਰਨ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਤੋਂ 3 ਪਿਸਤੌਲ, ਵਾਰਦਾਤ ਦੌਰਾਨ ਵਰਤੀ ਗਈ ਕਾਰ ਅਤੇ 4 ਮੋਬਾਇਲ ਬਰਾਮਦ ਕੀਤੇ ਹਨ।…