Bank Holiday In April 2024: ਅਪ੍ਰੈਲ ਵਿੱਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਫਟਾਫਟ ਛੁੱਟੀਆਂ ਦੀ ਸੂਚੀ ਚੈੱਕ ਕਰ ਕੇ ਕਰ ਲਓ ਜ਼ਰੂਰੀ ਕੰਮ ਪੂਰੇ
ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਗਲੇ ਹਫਤੇ ਤੋਂ ਅਪ੍ਰੈਲ 2024 ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (RBI) ਨੇ ਅਪ੍ਰੈਲ ਲਈ ਬੈਂਕ ਛੁੱਟੀਆਂ ਦੀ ਸੂਚੀ (Bank Holiday List April 2024) ਜਾਰੀ ਕੀਤੀ ਹੈ। ਆਰਬੀਆਈ ਦੀ ਬੈਂਕ…