Exclusive: ਆ ਗਈ… ਪੀਆਰਟੀਸੀ ਦੀ ਲਾਰੀ…! ਸੇਵਾਮੁਕਤ ਹੈੱਡ ਮਕੈਨਿਕ ਦਾ ਪੀਆਰਟੀਸੀ ਪ੍ਰਤੀ ਮੋਹ, ਛੱਤ ’ਤੇ ਬਣਾ’ਤੀ ਬੱਸ
ਪੀਆਰਟੀਸੀ ’ਚੋਂ ਬਤੌਰ ਹੈੱਡ ਮਕੈਨਿਕ ਸੇਵਾਮੁਕਤ ਹੋਏ ਪਿੰਡ ਕੰਗ ਸਾਹਬੂ ਵਾਸੀ ਰੇਸ਼ਮ ਸਿੰਘ ਦਾ ਆਪਣੇ ਅਦਾਰੇ ਤੇ ਕੰਮ ਪ੍ਰਤੀ ਮੋਹ ਇਸ ਕਦਰ ਹੈ ਕਿ ਉਨ੍ਹਾਂ ਨੇ ਇਸ ਦੀ ਸਦੀਵੀਂ ਯਾਦਗਾਰ ਕਾਇਮ ਕਰਨ ਲਈ ਆਪਣੇ ਘਰ ਦੀ ਛੱਤ ’ਤੇ ਹੀ ਪੀਆਰਟੀਸੀ…