ਦੋ ਮਈ ਨੂੰ ਖੁੱਲ੍ਹਣਗੇ ਕੇਦਾਰਨਾਥ ਧਾਮ ਦੇ ਕਿਵਾੜ, ਪੰਚਾਂਗ ਗਣਨਾ ਮਗਰੋਂ ਤਰੀਕ ਤੇ ਮਹੂਰਤ ਦਾ ਐਲਾਨ
ਰੁਦਰਪ੍ਰਯਾਗ : ਉੱਤਰਾਖੰਡ ਦੇ ਪੰਚ ਕੇਦਾਰ ਵਿਚ ਪ੍ਰਥਮ ਕੇਦਾਰਨਾਥ ਧਾਮ ਦੇ ਕਿਵਾੜ ਦੋ ਮਈ ਨੂੰ ਸਵੇਰੇ ਸੱਤ ਵਜੇ ਵ੍ਰਿਸ਼ ਲਗਨ ਵਿਚ ਖੋਲ੍ਹੇ ਜਾਣਗੇ। ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਕਿਵਾੜ ਅਕਸ਼ੈ ਤ੍ਰਿਤੀਆ ਪੁਰਬ ’ਤੇ 30 ਅਪ੍ਰੈਲ ਅਤੇ ਬਦਰੀਨਾਥ ਧਾਮ ਦੇ ਕਿਵਾੜ…