#Jalandhar #District Court Jalandhar #Accident #Woman #ਜਲੰਧਰ #ਜ਼ਿਲ੍ਹਾ ਅਦਾਲਤ #ਕਚਿਹਰੀ #ਦਾਦੀ #ਪੋਤਾ

ਜਲੰਧਰ ”ਚ ਪੋਤੇ ਦੀ ਤਰੀਕ ਭੁਗਤਣ ਆਈ ਦਾਦੀ ਨਾਲ ਅਦਾਲਤ ”ਚ ਵਾਪਰੀ ਅਣਹੋਣੀ! ਮਚਿਆ ਚੀਕ-ਚਿਹਾੜਾ

ਕੋਰਟ ਕੰਪਲੈਕਸ ਵਿਚ ਆਪਣੇ ਪੋਤੇ ਦੀ ਤਰੀਕ ’ਤੇ ਆਈ ਬਜ਼ੁਰਗ ਔਰਤ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਦਰਅਸਲ ਔਰਤ ਨੇ ਇਕ ਦਰਵਾਜ਼ੇ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਲਿਆ, ਜਿਸ ਨੂੰ ਖੋਲ੍ਹਣ ’ਤੇ ਉਹ ਹੇਠਾਂ ਡਿੱਗ ਗਈ,…