#Health #Health News #Onion #Lifestyle #Curd #Onion Raita Sideeffects

Onion Raita Sideeffects: ਚਟਕਾਰੇ ਲਗਾ ਕੇ ਖਾਂਦੇ ਹੋ ਪਿਆਜ਼ ਦਾ ਰਾਇਤਾ, ਤਾਂ ਰੁਕੋ…ਖਾਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਨਹੀਂ ਤਾਂ ਹੋ ਸਕਦਾ ਭਾਰੀ ਨੁਕਸਾਨ

ਗਰਮੀਆਂ ਦੇ ਸੀਜ਼ਨ ਦੇ ਵਿੱਚ ਦਹੀਂ ਹਰ ਕਿਸੇ ਦੀ ਥਾਲੀ ਦਾ ਅਹਿਮ ਹਿੱਸਾ ਬਣ ਜਾਂਦੀ ਹੈ। ਬਹੁਤ ਸਾਰੇ ਲੋਕ ਤਿੰਨੋਂ ਸਮੇਂ ਖਾਣੇ ਦੇ ਨਾਲ ਦਹੀਂ ਜਾਂ ਫਿਰ ਦਹੀਂ ਵਾਲਾ ਰਾਇਤਾ ਖਾਣਾ ਪਸੰਦ ਕਰਦੇ ਹਨ। ਰਾਇਤਾ ਨੂੰ ਬੂੰਦੀ ਦੇ ਨਾਲ ਖਾਧਾ…