Govt hikes interest on PF

ਨੌਕਰੀਪੇਸ਼ਾ ਲਈ ਖੁਸ਼ਖਬਰੀ, ਸਰਕਾਰ ਨੇ PF ‘ਤੇ ਵਧਾਇਆ ਵਿਆਜ, 3 ਸਾਲਾਂ ‘ਚ ਸਭ ਤੋਂ ਵੱਧ ਵਿਆਜ ਦਰ

ਨਵੀਂ ਦਿੱਲੀ- ਰਿਟਾਇਰਮੈਂਟ ਬਾਡੀ EPFO ​​ਨੇ ਦੇਸ਼ ਦੇ ਲੱਖਾਂ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। EPFO ਨੇ 2023-24 ਲਈ ਕਰਮਚਾਰੀ ਭਵਿੱਖ ਨਿਧੀ (EPF) ਜਮ੍ਹਾ ‘ਤੇ 8.25 ਫੀਸਦੀ ਦੀ ਉੱਚ ਤਿੰਨ ਸਾਲਾਂ ਦੀ ਵਿਆਜ ਦਰ ਤੈਅ ਕੀਤੀ ਹੈ। ਮਾਰਚ 2023 ਵਿੱਚ,…