‘ED ਜੇਪੀ ਨੱਡਾ ਨੂੰ ਕਰੇ ਗ੍ਰਿਫਤਾਰ’, ‘AAP’ ਦਾ ਇਲਜ਼ਾਮ – ਸਾਹਮਣੇ ਆਇਆ ਮਨੀ ਟ੍ਰੇਲ, BJP ਦੇ ਖਾਤੇ ‘ਚ ਗਿਆ ਸਾਰਾ ਪੈਸਾ
ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ, ਆਮ ਆਦਮੀ ਪਾਰਟੀ ਨੇ ਸ਼ਨੀਵਾਰ (23 ਮਾਰਚ, 2024) ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁਖੀ ਜੇਪੀ ਨੱਡਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ, ਪੈਸੇ ਦੀ ਟਰੇਲ ਦਾ…
