Ludhiana News: ਵਿਆਹ ਤੋਂ ਕੀਤਾ ਇਨਕਾਰ, ਬੁਆਏਫ੍ਰੈਂਡ ਨੇ ਕੀਤੀ ਗੰ.ਦੀ ਹਰਕਤ, ਸ਼ਰੇਆਮ ਪ੍ਰੇਮਿਕਾ ਦੀਆਂ ਅਸ਼.ਲੀ.ਲ ਫੋਟੋਆਂ ਦੇ ਫਲੈਕਸ ਬਣਾ ਕੇ ਲਗਾਏ ਕੰਧਾਂ ‘ਤੇ
ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪ੍ਰੇਮਿਕਾ ਵੱਲੋਂ ਆਪਣੇ ਵਿਆਹੇ ਹੋਏ ਬੁਆਏਫ੍ਰੈਂਡ ਨੂੰ ਜਦੋਂ ਵਿਆਹ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੂੰ ਇਹ ਬਰਦਾਸ਼ ਨਹੀਂ ਹੋਇਆ ਅਤੇ ਉਸ ਨੇ ਲੜਕੀ ਦੀਆਂ ਅਸ਼ਲੀਲ ਫੋਟੋਆਂ ਦੇ ਫਲੈਕਸ…