Petrol Diesel Prices :ਵਿਰੋਧ ‘ਤੇ ਅੜੇ ਕਿਸਾਨ, ਪੰਜਾਬ ਤੇ ਹਰਿਆਣਾ ਸਣੇ ਇਨ੍ਹਾਂ ਸੂਬਿਆਂ ‘ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਤਾਜ਼ਾ ਰੇਟ
ਫਸਲਾਂ ਦੇ ਭਾਅ ਵਧਾਉਣ ਸਮੇਤ ਆਪਣੀਆਂ ਤਮਾਮ ਮੰਗਾਂ ‘ਤੇ ਅੜੇ ਹੋਏ ਕਿਸਾਨਾਂ ਨੇ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਦੇ ਕਈ ਸ਼ਹਿਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਿਸਾਨਾਂ ਦੇ ਅੰਦੋਲਨ (farmers movement) ਬੁੱਧਵਾਰ ਸਵੇਰੇ ਕਈ ਸ਼ਹਿਰਾਂ ‘ਚ ਤੇਲ ਦੀਆਂ ਕੀਮਤਾਂ (oil…
FARMER PROTEST -2, ਇਨ੍ਹਾਂ ਇਲਾਕਿਆਂ ‘ਚ ਇੰਟਰਨੈੱਟ ਕੱਲ੍ਹ ਤੱਕ ਬੰਦ, 15 ਜ਼ਿਲ੍ਹਿਆਂ ‘ਚ ਲੱਗੀ ਧਾਰਾ 144
ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਵੱਲ ਨਿਕਲ ਚੁੱਕੇ ਹਨ। ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ…
INDIAN ARMY:ਭਾਰਤੀ ਫੌਜ ਦੇ ਸਿੱਖ ਜਵਾਨ ਨੇ ਬਣਾਇਆ ਖਾਸ ਕਿਸਮ ਦਾ ਡਰੋਨ, ਦੁਸ਼ਮਣਾਂ ਦੇ ਛੁਡਾਏਗਾ ਛੱਕੇ! ਜਾਣੋ ਖਾਸੀਅਤ
ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੇ ਹਵਲਦਾਰ ਵਰਿੰਦਰ ਸਿੰਘ ਨੇ ਇੱਕ ‘ਮਲਟੀਪਰਪਜ਼ ਔਕਟੋਕਪਟਰ’ ਤਿਆਰ ਕੀਤਾ ਹੈ ਜੋਕਿ ਨਾ ਸਿਰਫ਼ ਨਿਗਰਾਨੀ ਆਪਰੇਸ਼ਨ ਕਰ ਸਕਦਾ ਹੈ, ਸਗੋਂ ਗ੍ਰੇਨੇਡ ਸੁੱਟਣ, ਏਕੇ-47 ਵਰਗੇ ਹਥਿਆਰਾਂ ਅਤੇ ਲੌਜਿਸਟਿਕਸ ਆਪ੍ਰੇਸ਼ਨਾਂ ਨਾਲ ਗੋਲੀਬਾਰੀ ਕਰਕੇ ਨਿਸ਼ਾਨੇ ‘ਤੇ ਹਵਾਈ ਹਮਲੇ…
Ludhiana Luxury Cars Rallies: ਸਕੂਲਾਂ ‘ਚ ਲਗਜ਼ਰੀ ਗੱਡੀਆਂ ਲੈ ਕੇ ਜਾਣ ਵਾਲਿਆਂ ਬੱਚਿਆ ਦੀ ਖੈਰ ਨਹੀਂ, ਹੋਵੇਗੀ ਵੱਡੀ ਕਾਰਵਾਈ; ਭਵਿੱਖ ਵੀ ਖਤਰੇ ‘ਚ
ਲੁਧਿਆਣਾ ‘ਚ ਟ੍ਰੈਫਿਕ ਪੁਲਿਸ ਬੁੱਧਵਾਰ ਤੋਂ ਲਗਜ਼ਰੀ ਵਾਹਨਾਂ ਨੂੰ ਸਕੂਲਾਂ ‘ਚ ਲੈ ਕੇ ਜਾਣ ਵਾਲੇ ਘੱਟ ਉਮਰ ਦੇ ਵਿਦਿਆਰਥੀਆਂ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ 25,000 ਰੁਪਏ ਦਾ ਜੁਰਮਾਨਾ ਅਤੇ ਇੱਕ ਸਾਲ ਲਈ ਵਾਹਨ ਦੀ ਆਰ.ਸੀ. ਨੂੰ…
ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਵੱਡਾ ਬਵਾਲ : ਜੰਗ ਵਰਗਾ ਮਾਹੌਲ ਬਣਿਆ
ਹਰਿਆਣਾ ਸਰਕਾਰ ਵੱਲੋਂ ਲਗਾਈ ਧਾਰਾ 144 ਤੋਂ ਬੇਪ੍ਰਵਾਹ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਅੱਜ ਸੰਭੂ ਅਤੇ ਖਨੌਰੀ ਬਾਰਡਰ ’ਤੇ 50 ਹਜ਼ਾਰ ਤੋਂ ਵੱਧ ਪੁੱਜੇ ਕਿਸਾਨਾਂ ਦਾ ਹਰਿਆਣਾ ਪੁਲਸ ਤੇ ਫੌਜ ਨਾਲ ਸਿੱਧੇ ਤੌਰ ’ਤੇ ਪੇਚਾ ਪਿਆ ਰਿਹਾ ਅਤੇ…
Farmers Protest: ਕਿਸਾਨ ਅੱਜ ਤੋੜਨਗੇ ਬਾਰਡਰਾਂ ‘ਤੇ ਰੋਕਾਂ, ਹਰ ਹਾਲਤ ਵਿੱਚ ਦਿੱਲੀ ਜਾਣ ਦਾ ਐਲਾਨ
ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਰਹੇ ਹਨ। ਮੰਗਲਵਾਰ ਨੂੰ ਤਿੱਖੇ ਟਕਰਾਅ ਮਗਰੋਂ ਕਿਸਾਨਾਂ ਨੇ ਰਾਤ ਹਰਿਆਣਾ ਦੀਆਂ ਹੱਦਾਂ ਉੱਪਰ ਹੀ ਬਿਤਾਈ। ਅੱਜ ਸਵੇਰੇ ਲੰਗਰ-ਪਾਣੀ ਛਕ ਕੇ ਕਿਸਾਨ ਮੁੜ ਰੋਕਾਂ ਤੋੜ ਕੇ ਅੱਗੇ ਵਧਣ ਦੀ…
PAYTM : RBI ਨੇ Paytm Paymnet Bank ‘ਤੇ ਲਗਾਈ ਪਾਬੰਦੀ, ਹੁਣ ਤੁਹਾਡੇ Paytm Wallet ‘ਚ ਪੈਸਿਆਂ ਦਾ ਕੀ ਹੋਵੇਗਾ? ਇੱਥੇ ਜਾਣੋ
ਦੇਸ਼ ਵਿੱਚ ਬਹੁਤ ਸਾਰੇ ਲੋਕ ਆਨਲਾਈਨ ਭੁਗਤਾਨ ਲਈ Paytm ਦੀ ਵਰਤੋਂ ਕਰਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 31 ਜਨਵਰੀ 2024 ਨੂੰ ਪੇਟੀਐਮ ਪੇਮੈਂਟਸ ਬੈਂਕ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਇਸ ਫੈਸਲੇ ਤੋਂ ਬਾਅਦ, ਬਹੁਤ ਸਾਰੇ ਯੂਜ਼ਰਜ਼ ਇਸ ਗੱਲ…
Famer Protest: ਕਿਸਾਨਾਂ ਦੇ ਅੰਦੋਲਨ ਕਰਕੇ ਮਹਿੰਗੀਆਂ ਹੋਈਆਂ ਜਹਾਜ਼ਾਂ ਦੀਆਂ ਟਿਕਟਾਂ, ਲੋਕ ਮਹਿੰਗੇ ਭਾਅ ‘ਤੇ ਖ਼ਰੀਦਣ ਲਈ ਮਜ਼ਬੂਰ
ਆਪਣੀਆਂ ਮੰਗਾਂ ਨੂੰ ਲੈ ਕੇ ਸਰਹੱਦੀ ਇਲਾਕਿਆਂ ਅਤੇ ਹਾਈਵੇਅ ਨੇੜੇ ਕਿਸਾਨ ਜਥੇਬੰਦੀਆਂ ਦੇ ਇਕੱਠੇ ਹੋਣ ਅਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਲਾਏ ਬੈਰੀਕੇਡਾਂ ਕਾਰਨ ਲੋਕਾਂ ਨੂੰ ਚੰਡੀਗੜ੍ਹ-ਦਿੱਲੀ ਦਾ ਸਫ਼ਰ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ…
ਸ਼ੰਭੂ ਬਾਰਡਰ ਤੋੜਨ ਦਾ ਇਸ ਕਿਸਾਨ ਨੇ ਦੱਸ ’ਤਾ ਜੁਗਾੜ, ਸਰਕਾਰ ਦੀਆਂ ਰੋਕਾਂ ਤੋੜ ਇੰਝ ਵਧਣਗੇ ਦਿੱਲੀ ਵੱਲ
ਕਿਸਾਨਾਂ ਵੱਲੋਂ ਦਿੱਤੇ ਦਿੱਲੀ ਚੱਲੋ ਦੇ ਸੱਦੇ ਤਹਿਤ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਸ਼ੰਭੂ ਬੈਰੀਅਰ ’ਤੇ ਹਲਚਲ ਤੇਜ਼ ਹੋ ਗਈ ਹੈ। ਕਿਸਾਨ ਸ਼ੰਭੂ ਬੈਰੀਅਰ ਦੇ ਨੇੜੇ ਪੁੱਜਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਵਿਚ ਟਰੈਕਟਰ ਟਰਾਲੀਆਂ ’ਤੇ ਤਿਆਰ ਬਰ…
Farmer Protest: ਕਿਸਾਨਾਂ ਨੂੰ ਕਾਨੂੰਨੀ ਮਦਦ ਦੇਵੇਗੀ ਪੰਜਾਬ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ ਹੈਲਪਲਾਇਨ ਨੰਬਰ
ਕੇਂਦਰ ਸਰਕਾਰ ਖਿਲਾਫ ਦਿੱਲੀ ਤੱਕ ਮਾਰਚ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਦੇ ਸਮਰਥਨ ‘ਚ ਪੰਜਾਬ ਕਾਂਗਰਸ ਅੱਗੇ ਆਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਨੂੰਨੀ ਟੀਮ ਦੇ ਮੁਖੀ ਵਿਪਨ ਘਈ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ…