International

Indian Students in USA:ਅਮਰੀਕਾ ਤੋਂ ਮੁੜ ਆਈ ਮੰਦਭਾਗੀ ਖਬਰ, ਲਾਪਤਾ ਭਾਰਤੀ ਵਿਦਿਆਰਥੀ ਹੋਇਆ ਨਫਰਤ ਦਾ ਸ਼ਿਕਾਰ!

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਮਾ ਸੱਤਿਆ ਸਾਈਂ ਤੋਂ ਬਾਅਦ ਹੁਣ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਅਮਰੀਕਾ ਦੇ ਕਲੀਵਲੈਂਡ ‘ਚ ਪਿਛਲੇ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ…

Nuclear war: ਜੇ ਪ੍ਰ.ਮਾਣੂ ਯੁੱ.ਧ ਛਿੜਿਆ ਤਾਂ ਇਹ ਸ਼ਹਿਰ ਸਭ ਤੋਂ ਪਹਿਲਾਂ ਹੋਏਗਾ ਤ .ਬਾਹ, ਖੁਫੀਆ ਦਸਤਾਵੇਜ਼ਾਂ ‘ਚ ਖੁਲਾਸਾ

ਅਕਸਰ ਹੀ ਸਰਕਾਰਾਂ ਦੇ ਗੈਰ-ਕਲਾਸੀਫਾਈਡ ਦਸਤਾਵੇਜ਼ ਕੁਝ ਹੈਰਾਨੀਜਨਕ ਖੁਲਾਸੇ ਕਰਦੇ ਹਨ। ਹਾਲ ਹੀ ਵਿੱਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਪ੍ਰਮਾਣੂ ਯੁੱਧ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਿਹੜਾ ਸਥਾਨ ਤਬਾਹ ਹੋਏਗਾ। ਇਨ੍ਹਾਂ…

Zuckerberg VS Ambani: ਮਾਰਕ ਜ਼ਕਰਬਰਗ ਨੇ ਸਿਰਫ ਇੱਕ ਸਾਲ ‘ਚ ਕਿੰਝ ਕੀਤੀ ਅੰਬਾਨੀ ਦੇ ਜੀਵਨ ਭਰ ਦੀ ਕਮਾਈ ? ਲਾਈ ਵੱਡੀ ਸਕੀਮ

ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਇੱਕ ਸਾਲ ਵਿੱਚ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜੀਵਨ ਭਰ ਦੀ ਕਮਾਈ ਦੇ ਬਰਾਬਰ ਜਾਇਦਾਦ ਬਣਾ ਲਈ ਹੈ। ਫੋਰਬਸ ਦੇ ਅਨੁਸਾਰ, ਮਾਰਕ ਜ਼ਕਰਬਰਗ ਦੀ ਕੁੱਲ ਜਾਇਦਾਦ ਪਿਛਲੇ 12 ਮਹੀਨਿਆਂ ਵਿੱਚ 112.6 ਬਿਲੀਅਨ ਡਾਲਰ…

Earthquake in Taiwan: ਤਾਈਵਾਨ ‘ਚ 7.5 ਤੀਬਰਤਾ ਦਾ ਭੂਚਾਲ, ਜਾਪਾਨ ‘ਚ ਭਾਰੀ ਤਬਾਹੀ, ਸੁਨਾਮੀ ਦੀ ਚਿਤਾਵਨੀ ਜਾਰੀ

ਤਾਇਵਾਨ ਵਿੱਚ ਅੱਜ ਯਾਨੀਕਿ 3 ਅਪ੍ਰੈਲ ਦੀ ਸਵੇਰ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ ਪੂਰਾ ਟਾਪੂ ਹਿੱਲ ਗਿਆ ਅਤੇ ਇਮਾਰਤਾਂ ਢਹਿ ਗਈਆਂ। ਜਾਪਾਨ ਨੇ ਦੱਖਣੀ ਟਾਪੂ ਸਮੂਹ ਓਕੀਨਾਵਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਉਡਾਣਾਂ ਰੱਦ ਕਰ ਦਿੱਤੀਆਂ…

ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਟੋਰਾਂਟੋ- ਕੈਨੇਡਾ ਵਿੱਚ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਉੱਥੇ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਰਵੇਖਣ ਕੀਤੇ ਜਾ ਰਹੇ ਹਨ। ਇਨ੍ਹਾਂ ਸਰਵੇਖਣਾਂ ‘ਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਛੜਦੇ ਨਜ਼ਰ ਆ ਰਹੇ ਹਨ। ਉਨ੍ਹਾਂ…

Hardeep Singh Nijjar’s K*illi*ng Video: ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੇ ਕ*ਤ.ਲ ਦਾ ਵੀਡੀਓ ਆਇਆ ਸਾਹਮਣੇ, ਦੇਖੋ ਕਿਵੇਂ ਘੇਰ ਕੇ ਮਾ*ਰੀਆਂ ਗੋ.ਲੀਆਂ

ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ CCTV ਫੁਟੇਜ ਵਾਲਾ ਵੀਡੀਓ ਸਾਹਮਣੇ ਆ ਚੁੱਕਿਆ ਹੈ, ਜਿਸ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਨਿੱਝਰ ਨੂੰ ਗੋਲੀ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਕੈਨੇਡਾ ਤੋਂ ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਨੂੰ ‘ਕਾਂਟਰੈਕਟ…

UKRAINE W.AR : ਰੂਸ ‘ਚ ਫਸੇ ਪੰਜਾਬ ਦੇ 7 ਲੋਕਾਂ ਨੂੰ ਧੋਖੇ ਨਾਲ ਫੌਜ ‘ਚ ਭਰਤੀ ਕਰਕੇ ਯੂਕਰੇਨ ਖਿਲਾਫ ਲ.ੜ.ਨ ਦੀ ਦਿੱਤੀ ਗਈ ਟ੍ਰੇਨਿੰਗ

ਰੂਸ ‘ਚ ਕਈ ਭਾਰਤੀਆਂ ਨੂੰ ਧੋਖਾ ਦੇ ਕੇ ਜ਼ਬਰਦਸਤੀ ਯੂਕਰੇਨ (ਯੂਕਰੇਨ ਯੁੱਧ) ਵਿਰੁੱਧ ਜੰਗ ਛੇੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪੰਜਾਬ ਦੇ ਹੁਸ਼ਿਆਰਪੁਰ ਤੋਂ 7 ਵਿਅਕਤੀ ਰੂਸ ਦੇ ਦੌਰੇ ‘ਤੇ ਗਏ ਹੋਏ ਸਨ। ਪਰ ਉੱਥੇ ਉਸ ਨੂੰ ਜ਼ਬਰਦਸਤੀ…