India

Mobile Tariffs: ਫੋਨ ਤੇ ਇੰਟਰਨੈੱਟ ਚਲਾਉਣ ਵਾਲਿਆਂ ਨੂੰ ਲੱਗੇਗਾ ਝਟਕਾ! ਟੈਰਿਫ ਹੋਣਗੇ ਹੋਰ ਮਹਿੰਗੇ

ਹੁਣ ਫੋਨ ਤੇ ਇੰਟਰਨੈੱਟ ਚਲਾਉਣਾ ਸੌਖਾ ਨਹੀਂ ਰਹੇਗਾ। ਮੋਬਾਈਲ ਟੈਲੀਕਾਮ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਟੈਲੀਕਾਮ ਕੰਪਨੀਆਂ ਅਗਲੇ 12 ਮਹੀਨਿਆਂ ਵਿੱਚ ਕਈ ਵਾਰ ਟੈਰਿਫ ਵਧਾਉਣਗੀਆਂ। ਇਸ ਸਾਲ 3 ਜੁਲਾਈ ਨੂੰ ਟੈਰਿਫ ‘ਚ 25 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਗਰੋਂ…

Budget 2024: ਮੋਦੀ ਸਰਕਾਰ ਵੱਲੋਂ ਔਰਤਾਂ ਨੂੰ ਵੱਡਾ ਤੋਹਫਾ, ਬਜਟ ‘ਚ ਮਿਲੇ 3 ਲੱਖ ਕਰੋੜ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ 2024-25 ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਸ ਬਜਟ ਵਿੱਚ ਨੌਜਵਾਨਾਂ, ਔਰਤਾਂ ਅਤੇ ਪੇਂਡੂ ਵਿਕਾਸ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਲੜੀ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ…

Budget 2024: ਹੁਣ ਆਪਣਾ ਕੰਮ ਸ਼ੁਰੂ ਕਰਨ ਲਈ ਮਿਲੇਗਾ 20 ਲੱਖ ਤੱਕ ਦਾ ਕਰਜ਼ਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਕੇਂਦਰੀ ਬਜਟ ਪੇਸ਼ ਕਰ ਰਹੇ ਹਨ। ਆਪਣੇ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਦੇਸ਼ ਵਿੱਚ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri Mudra Yojana)…

Budget 2024: ਨੌਕਰੀਪੇਸ਼ਾ ਲੋਕਾਂ ਲਈ ਵੱਡਾ ਐਲਾਨ! ਹੁਣ 7.75 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੌਕਰੀਪੇਸ਼ਾ ਲੋਕਾਂ ਨੂੰ ਵੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਜਟ ਭਾਸ਼ਣ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਬਜਟ ਵਿੱਚ ਮੱਧ ਵਰਗ ਨੂੰ ਰਾਹਤ ਦਿੱਤੀ ਹੈ।…

ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੀ ਸ਼ਰਮਨਾਕ ਕਰਤੂਤ, 5 ਸਾਲਾ ਬੱਚੀ ਨਾਲ ਕੀਤਾ ਜ਼ਬਰ-ਜਨਾਹ

ਮਊ ਜ਼ਿਲ੍ਹੇ ਦੇ ਰਾਣੀਪੁਰ ਥਾਣਾ ਅਧੀਨ ਪੈਂਦੇ ਇਕ ਪਿੰਡ ‘ਚ ਟਿਊਸ਼ਨ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਕਥਿਤ ਤੌਰ ‘ਤੇ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਪਿੰਡ…

ਆਖ਼ਿਰ ਵੱਖ ਹੋ ਗਏ ਹਾਰਦਿਕ ਤੇ ਨਤਾਸ਼ਾ, ਦੋਵਾਂ ਨੇ ਪੋਸਟ ਕਰ ਕੀਤਾ ਐਲਾਨ, ਲਿਖਿਆ, ‘4 ਸਾਲ ਦੇ ਖ਼ੂਬਸੂਰਤ ਸਫ਼ਰ…’

ਬੀਤੇ ਕਈ ਦਿਨਾਂ ਤੋਂ ਮੀਡੀਆ ‘ਚ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਭਾਰਤੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਇਕ ਦੂਜੇ ਤੋਂ ਵੱਖ ਹੋਣ ਦੀ ਯੋਜਨਾ ਬਣਾ ਰਹੇ ਹਨ। ਇਸੇ ਦੌਰਾਨ ਇਸ ਖ਼ਬਰ ‘ਤੇ ਹਾਰਦਿਕ ਪੰਡਯਾ ਤੇ…

ਇਹ ਸਰਕਾਰੀ ਬੈਂਕ ਹੋਣ ਜਾ ਰਿਹੈ ਪ੍ਰਾਈਵਾਟ, RBI ਨੂੰ ਵੀ ਕੋਈ ਇਤਰਾਜ਼ ਨਹੀਂ, ਸ਼ੇਅਰ ਚੜ੍ਹਨ ਲੱਗੇ

IDBI ਬੈਂਕ ਦੇ ਨਿੱਜੀਕਰਨ ਦੇ ਨਿੱਜੀਕਰਨ ਦਾ (IDBI Bank Privatisation) ਰਾਹ ਹੁਣ ਲਗਭਗ ਸਾਫ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਲਈ ਬੋਲੀ ਲਗਾਉਣ ਵਾਲੇ ਨਿਵੇਸ਼ਕਾਂ ਦੀ ਜਾਂਚ-ਪੜਤਾਲ ਤੋਂ ਬਾਅਦ ‘ਫਿੱਟ ਅਤੇ ਸਹੀ’ ਰਿਪੋਰਟ ਦਿੱਤੀ ਹੈ। ਨਰਿੰਦਰ ਮੋਦੀ ਸਰਕਾਰ…

ਲਿਫਟ ‘ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ ‘ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ ‘ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ

ਲਿਫਟ ਵਿੱਚ ਲੋਕਾਂ ਦੇ ਫਸਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਕਦੇ ਬਿਜਲੀ ਖਰਾਬ ਹੋਣ ਕਾਰਨ ਅਤੇ ਕਦੇ ਤਕਨੀਕੀ ਖਰਾਬੀ ਕਾਰਨ ਲੋਕਾਂ ਦਾ ਲਿਫਟ ਵਿੱਚ ਫਸਣਾ ਅਤੇ ਅੰਦਰ-ਬਾਹਰ ਨਿਕਲਣਾ ਲੱਗਿਆ ਰਹਿੰਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹਾ ਕੁਝ ਹੀ ਮਿੰਟਾਂ ਲਈ…

ਹੁਣ ਸ਼.ਰਾ.ਬ ਦੇ ਸ਼ੌਕੀਨਾਂ ਨੂੰ ਨਹੀਂ ਖੜ੍ਹਨਾ ਪਵੇਗਾ ਠੇਕਿਆਂ ਅੱਗੇ, ਭੁਜੀਏ ਵਾਂਗ ਹੋਵੇਗੀ ਹੋਮ ਡਿਲੀਵਰੀ

ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਇੱਕ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਸ਼ਰਾਬ ਖਰੀਦਣ ਲਈ ਦੁਕਾਨਾਂ ਅੱਗੇ ਲੰਬੀਆਂ ਕਤਾਰਾਂ ਵਿੱਚ ਨਹੀਂ ਖੜ੍ਹਨਾ ਪਵੇਗਾ। Swiggy, BigBasket ਅਤੇ Zomato ਵਰਗੇ ਪਲੇਟਫਾਰਮ ਜਲਦੀ ਹੀ ਬੀਅਰ, ਵਾਈਨ ਅਤੇ ਸ਼ਰਾਬ ਵਰਗੇ ਘੱਟ-ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ…

Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ ‘ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ‘ਪੰਜਾਬ ਦੇ ਪੁੱਤ’ ਦੇ ਹੋਏ ਦੀਵਾਨੇ

ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਹਰ ਪਾਸੇ ਪੰਜਾਬ ਦੇ ਪੁੱਤ ਦੇ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਆਪਣੇ ਗੀਤਾਂ ਅਤੇ ਅਦਾਕਾਰੀ…