85.5 ਫੀਸਦੀ ਭਾਰਤੀ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫੋਨ, ਅੰਕੜਾ ਮੰਤਰਾਲੇ ਨੇ ਤਾਜ਼ਾ ਸਰਵੇਖਣ ’ਚ ਸਾਂਝੀ ਕੀਤੀ ਜਾਣਕਾਰੀ
ਦੇਸ਼ ਵਿਚ 85.5 ਪ੍ਰਤੀਸ਼ਤ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫੋਨ ਮੌਜੂਦ ਹੈ। ਅੰਕੜਾ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਸਰਵੇਖਣ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸਰਵੇਖਣ ਅਨੁਸਾਰ, ਪਿੰਡਾਂ ਵਿਚ 15-29 ਸਾਲ ਦੀ ਉਮਰ ਦੇ ਲਗਪਗ 96.8 ਪ੍ਰਤੀਸ਼ਤ ਲੋਕਾਂ…
ਸ਼ੁਭਮਨ ਗਿੱਲ ਦੀ ‘ਤਾਜਪੋਸ਼ੀ’ ਲਗਭਗ ਤੈਅ, ਜਲਦ ਹੋ ਸਕਦਾ ਹੈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ : ਭਾਰਤੀ ਟੀਮ ਨੇ ਜੂਨ ਵਿੱਚ ਇੰਗਲੈਂਡ ਦਾ ਦੌਰਾ ਕਰਨਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਲੜੀ 20 ਜੂਨ ਤੋਂ ਸ਼ੁਰੂ ਹੋਵੇਗੀ। ਭਾਰਤ ਦੇ ਦੋ ਮਹਾਨ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਹਾਲ ਹੀ…
ਮਸ਼ਹੂਰ ਅਦਾਕਾਰਾ ਦੇ ਘਰ ਛਾਪਾ, 17 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ
ਕੰਨੜ ਅਦਾਕਾਰਾ ਰਾਣਿਆ ਰਾਓ ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀ ਤਸਕਰੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹੁਣ ਅਦਾਕਾਰਾ ਦੀ ਕਹਾਣੀ ਵਿੱਚ ਇੱਕ ਨਵਾਂ ਮੋੜ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ…
ਇਹ ਹੈ ਭਾਰਤ ਦਾ ਅਨੋਖਾ ਹਨੂੰਮਾਨ ਮੰਦਰ, ਗਿਨੀਜ਼ ਬੁੱਕ ”ਚ ਵੀ ਦਰਜ ਹੈ ਨਾਮ
ਭਾਰਤ ਨੂੰ ਮੰਦਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਭਾਰਤ ਵਿੱਚ ਭਗਵਾਨ ਸ਼੍ਰੀ ਰਾਮ ਦੇ ਮਹਾਨ ਭਗਤ ਹਨੂੰਮਾਨ ਜੀ ਦੇ ਬਹੁਤ ਸਾਰੇ ਮੰਦਰ ਹਨ। ਇਨ੍ਹਾਂ ਮੰਦਰਾਂ ਦੀ ਮਹਿਮਾ ਬੇਅੰਤ ਹੈ। ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਬਾਲਾ ਹਨੂੰਮਾਨ ਮੰਦਰ ਬਜਰੰਗਬਲੀ ਦੇ ਇਨ੍ਹਾਂ…
ਸੋਨਾ ਤਸਕਰੀ ਮਾਮਲੇ ‘ਚ ਫੜੀ ਗਈ ਅਦਾਕਾਰਾ ਨੂੰ 14 ਦਿਨ ਦੀ ਜੇਲ੍ਹ
ਸਾਊਥ ਫਿਲਮ ਅਦਾਕਾਰਾ ਰਾਣਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਦੋਸ਼ਾਂ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਕਾਰਾ ਡਾਇਰੈਕਟਰ ਜਨਰਲ ਆਫ਼ ਪੁਲਸ ਦੇ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਉਹ ਤਸਕਰੀ ਦੇ ਨੈੱਟਵਰਕ ਨਾਲ ਜੁੜੀ ਦੱਸੀ ਜਾਂਦੀ ਹੈ ਅਤੇ ਉਸ…
ਝੁੱਗੀ ‘ਚ ਰਹੀ ਕੁੜੀ ਬਣ ਗਈ ਮਾਡਲ, ਅੱਜ ਹਾਲੀਵੁੱਡ ਵਾਲੇ ਵੀ ਫਿਰਦੇ ਨੇ ਪਿੱਛੇ
ਅਸੀਂ ਇਹ ਕਈ ਵਾਰ ਸੁਣਿਆ ਹੈ ਕਿ ਕਿਸੇ ਦੀ ਕਿਸਮਤ ਬਦਲਣ ਵਿੱਚ ਦੇਰ ਨਹੀਂ ਲੱਗਦੀ। ਪਹਿਲੇ ਮਹਾਕੁੰਭ ਵਿੱਚ ਵਾਇਰਲ ਗਰਲ ਮੋਨਾਲੀਸਾ ਦੀ ਉਦਾਹਰਣ ਦੇਖਣ ਨੂੰ ਮਿਲੀ। ਹੁਣ 17 ਸਾਲ ਦੀ ਮਲਿਸ਼ਾ ਖਰਵਾ ਦੀ ਉਦਾਹਰਣ ਹੈ। ਇਹ ਕਹਾਣੀ ਸਿਰਫ਼ ਇੱਕ ਆਮ…
ਅੰਮ੍ਰਿਤਸਰ ਪਹੁੰਚ ਰਹੇ USA ਤੋਂ ਡਿਪੋਰਟ ਕੀਤੇ ਭਾਰਤੀ ਪ੍ਰਵਾਸੀ, 205 ਭਾਰਤੀਆਂ ‘ਚ ਕਈ ਪੰਜਾਬੀ ਵੀ ਸ਼ਾਮਲ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। 205 ਵਿਚੋਂ 104 ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ। ਮਿਲਟਰੀ ਦੇ C-17 ਜਹਾਜ਼ ਰਾਹੀਂ ਡਿਪੋਰਟ ਕੀਤੇ ਗਏ ਅਪ੍ਰਵਾਸੀ ਭਾਰਤੀ ਪਹੁੰਚ ਰਹੇ ਹਨ। ਏਅਰਪੋਰਟ ਤੇ ਲੋਕਾਂ ਦਾ ਭਾਰੀ ਇਕੱਠ ਹੋ…
Viral Video: ਮਸ਼ਹੂਰ ਇੰਫਲੁਇੰਸਰ ਦਾ MMS Leak ਹੋਣ ‘ਤੇ ਮੱਚੀ ਤਰਥੱਲੀ, ਬੋਲੀ- ਦੁਨੀਆ ਹੋਈ ਬ..ਰ..ਬਾਦ…
ਸੋਸ਼ਲ ਮੀਡੀਆ ‘ਤੇ ਪਾਜ਼ੀਟਿਵ ਅਤੇ ਨੇਗੇਟਿਵ ਖ਼ਬਰਾਂ ਫੈਲਣ ਵਿੱਚ ਸਮਾਂ ਨਹੀਂ ਲੱਗਦਾ। ਇਸ ਦੌਰਾਨ ਪਾਜ਼ੀਟਿਵ ਖ਼ਬਰਾਂ ਦਾ ਕੋਈ ਵੱਡਾ ਨਕਾਰਾਤਮਕ ਪ੍ਰਭਾਵ ਨਹੀਂ ਪੈਂਦਾ ਪਰ ਅਫਵਾਹਾਂ ਅਤੇ ਜਾਅਲੀ ਖ਼ਬਰਾਂ ਕਿਸੇ ਵਿਅਕਤੀ ਜਾਂ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ। ਮਸ਼ਹੂਰ ਟਿਕਟੋਕਰ…
ਕੁੜੀਆਂ ਨੂੰ ਛੇ..ੜ.ਣ ਵਾਲਿਆਂ ਨੂੰ ਹੁਣ ਲੱਗੇਗਾ ਕਰੰਟ ! 17 ਸਾਲਾ ਵਿਦਿਆਰਥੀ ਨੇ ਬਣਾਇਆ ਇੱਕ ਖਾਸ ਯੰਤਰ, ਜਾਣੋ ਇਹ ਕਿਵੇਂ ਕਰੇਗਾ ਕੰਮ ?
ਰਾਜਸਥਾਨ ਦੇ ਇੱਕ ਵਿਦਿਆਰਥੀ ਵਿਵੇਕ ਚੌਧਰੀ ਨੇ ਔਰਤਾਂ ਨੂੰ ਛੇੜਛਾੜ ਤੋਂ ਬਚਾਉਣ ਲਈ ਇੱਕ ਖਾਸ ਯੰਤਰ ਤਿਆਰ ਕੀਤਾ ਹੈ। ਇਹ ਜੁੱਤੀਆਂ ਵਿੱਚ ਲਗਾਇਆ ਜਾਂਦਾ ਹੈ। ਜਿਵੇਂ ਹੀ ਕੋਈ ਔਰਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਉਨ੍ਹਾਂ ਨੂੰ…
ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਕੱਢਣਾ ਸ਼ੁਰੂ, ਭਰਕੇ ਤੋਰਿਆ ਫੌਜੀ ਜਹਾਜ਼, ਅੰਮ੍ਰਿਤਸਰ ਕਰੇਗਾ ਲੈਂਡ, ਜਾਣੋ ਕੌਣ-ਕੌਣ ਸ਼ਾਮਲ ?
ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਡੋਨਾਲਡ ਟਰੰਪ (Donald Trump) ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਪ੍ਰਤੀ ਸਖ਼ਤ ਰਹੇ ਹਨ। ਉਨ੍ਹਾਂ ਦੀ ਸਰਕਾਰ ਲਗਾਤਾਰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜ ਰਹੀ ਹੈ।…