India Canada Row: ਕੈਨੇਡਾ ਦਾ ਭਾਰਤ ਨਾਲ ਮੁੜ ਪੈ ਗਿਆ ਪੰਗਾ, ਵਿਸਾਖੀ ਮੌਕੇ ਹੋਏ ਪ੍ਰਦਰਸ਼ਨਾਂ ‘ਤੇ ਚੁੱਕੇ ਸਵਾਲ, ਟਰੂਡੋ ਨੂੰ ਪੜ੍ਹਾਇਆ ਸੰਵਿਧਾਨ ਦਾ ਪਾਠ !
ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਇੱਕ ਵਾਰ ਮੁੜ ਤੋਂ ਕੈਨੇਡਾ ਅਤੇ ਭਾਰਤ ਆਹਮੋ ਸਾਹਮਣੇ ਹਨ। ਕੈਨੇਡਾ ਵਿੱਚ ਵਿਸਾਖੀ ਮੌਕੇ ਭਾਰਤ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ ਜਿਸ ‘ਤੇ ਭਾਰਤ ਸਰਕਾਰ ਇਤਰਾਜ਼ ਜਤਾਇਆ ਹੈ ਅਤੇ ਟਰੂਡੋ ਸਰਕਾਰ ਨੂੰ ਬੁਰੀ ਤਰ੍ਹਾਂ…
Punjab: ਘਰੋਂ ਝਿੜਕਾਂ ਪੈਣ ਦੇ ਡਰ ਤੋਂ 8 ਸਾਲਾਂ ਬੱਚੇ ਨੇ ਚੁੱਕਿਆ ਖੌ. ਫਨਾ.ਕ ਕਦਮ, ਜਾਣੋ ਕਿਉਂ
ਪੰਜਾਬ ਦੇ ਫ਼ਿਰੋਜ਼ਪੁਰ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆ ਰਹੀ ਹੈ। ਦਰਅਸਲ, ਮੋਬਾਈਲ ਟੁੱਟਣ ਤੇ ਘਰਦਿਆਂ ਕੋਲੋਂ ਡਰ ਦੇ ਮਾਰੇ ਅੱਠ ਸਾਲਾ ਚੌਥੀ ਜਮਾਤ ਦੇ ਬੱਚੇ ਨੇ ਵਾਟਰ ਬਾਕਸ ਵਾਲੇ ਕਮਰੇ ਵਿੱਚ ਪਾਈਪ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਗੁਰੂਹਰਸਹਾਏ…
Power Cut: ਮਈ ਦੀ ਗਰਮੀ ਨੇ ਲੋਕਾਂ ਤੇ ਸਰਕਾਰ ਦੇ ਕਢਵਾਏ ਪਸੀਨੇ, ਬਿਜਲੀ ਦੀ ਮੰਗ ਵਧੀ, 3 ਥਰਮਲ ਪਲਾਂਟ ਹੋ ਗਏ ਖਰਾਬ ! ਲੱਗਣਗੇ ਲੰਬੇ ਲੰਬੇ ਕੱਟ
ਮਈ ਸ਼ੁਰੂ ਹੁੰਦੇ ਹੀ ਬਿਜਲੀ ਦੀ ਖਪਤ ਤੇਜ਼ੀ ਨਾਲ ਵਧੀ ਹੈ। ਸਿਰਫ 5 ਦਿਨਾਂ ‘ਚ ਹੀ ਬਿਜਲੀ ਦੀ ਮੰਗ 975 ਮੈਗਾਵਾਟ ਵਧ ਗਈ ਹੈ। ਪਹਿਲੀ ਮਈ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 8857 ਮੈਗਾਵਾਟ ਸੀ, ਜੋ ਮੰਗਲਵਾਰ ਨੂੰ 9832…
Shekhar Suman: ਸ਼ੇਖਰ ਸੁਮਨ ਨੇ ਫੜ੍ਹਿਆ BJP ਦਾ ਪੱਲਾ, ਸ਼ਤਰੂਘਨ ਸਿਨਹਾ ਖਿਲਾਫ ਖੇਡ ਚੁੱਕੇ ਸਿਆਸੀ ਪਾਰੀ
ਬਾਲੀਵੁੱਡ ਅਦਾਕਾਰ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਹੀਰਾਮੰਡੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਹੀਰਾਮੰਡੀ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸ਼ੇਖਰ ਸੁਮਨ ਹੁਣ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸ਼ੇਖਰ ਸੁਮਨ ਨੇ 2009 ‘ਚ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ…
Arvind Kejriwal News: ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਤਾਰ ਜੋੜਨ ਮਗਰੋਂ ‘ਆਪ’ ਦਾ ਪਲਟਵਾਰ, ਉਪ ਰਾਜਪਾਲ ਨੂੰ ਵਿਖਾਇਆ ‘ਸ਼ੀਸ਼ਾ’
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਪ ਰਾਜਪਾਲ ਵਿਨੈ ਸਕਸੈਨਾ ਵਿਚਾਲੇ ਮੁੜ ਖੜਕ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਤੌਰ ’ਤੇ ਫੰਡ ਹਾਸਲ ਕਰਨ ਦੇ ਮਾਮਲੇ ’ਚ ਐਨਆਈਏ…
Salman Khan Case: ਸਲਮਾਨ ਖਾਨ ਦੇ ਘਰ ਬਾਹਰ ਫਾ.ਇ.ਰਿੰ./ਗ ਮਾਮਲੇ ‘ਚ 5ਵਾਂ ਦੋਸ਼ੀ ਗ੍ਰਿਫਤਾਰ, ਇੰਝ ਹੋਇਆ ਕਾਬੂ
ਅਭਿਨੇਤਾ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ‘ਚ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਮੁਹੰਮਦ ਰਫੀਕ ਚੌਧਰੀ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਚੌਧਰੀ ਨੇ ਦੋਵਾਂ ਸ਼ੂਟਰਾਂ ਸਾਗਰ ਪਾਲ ਅਤੇ…
ਸਿੱਖਿਆ ਵਿਭਾਗ ਦਾ ਵੱਡਾ ਐਲਾਨ , ਸਕੂਲਾਂ ‘ਚ ਅਧਿਆਪਕਾਂ ਦੇ ਮੋਬਾਈਲ ਫੋਨ ‘ਤੇ ਲਗਾਈ ਰੋਕ
ਰਾਜਸਥਾਨ ਦੇ ਵਿੱਚ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਨਵਾਂ ਐਲਾਨ ਕੀਤਾ ਗਿਆ ਹੈ | ਜਿਸਦੇ ਤਹਿਤ ਹੁਣ ਕੋਈ ਵੀ ਅਧਿਆਪਕ ਸਕੂਲ ਦੇ ਅੰਦਰ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕਰ ਸਕਦਾ | ਇਹ ਹੁਕਮ ਰਾਜਸਥਾਨ ਦੇ ਵਿੱਚ ਸਿੱਖਿਆ…
ਦਾਜ ”ਚ ਕੀਤੀ ਬਰੇਜਾ ਗੱਡੀ ਦੀ ਮੰਗ, ਪੂਰੀ ਨਾ ਹੋਣ ”ਤੇ ਬੇ. ਰਹਿ ਮੀ ਨਾਲ ਕੁੱ..ਟ-ਕੁੱ..ਟ ਬਾਹਰ ਕੱਢੀ ਨੂੰਹ
ਦਾਜ ਵਿਚ ਬਰੇਜਾ ਗੱਡੀ ਦੀ ਮੰਗ ਰੱਖਦੇ ਹੋਏ ਔਰਤ ਦੀ ਕੁੱਟਮਾਰ ਕਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ ਵਿਚ ਪਤੀ ਅਤੇ ਸੱਸ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕਰ ਦਿੱਤਾ ਹੈ। ਮਾਮਲੇ…
ਮੈਥ ਨਹੀਂ ਰਹੇਗਾ ਵਿਦਿਆਰਥੀਆਂ ਲਈ ਹਊਆ, ਸਿੱਖਿਆ ਵਿਭਾਗ ਨੇ ਬਣਾਇਆ ਨਵਾਂ ਪਲਾਨ
ਪੰਜਾਬ ਦੇ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਮਨਾਂ ‘ਚੋਂ ਗਣਿਤ ਦਾ ਹਊਆ ਕੱਢਣ ਲਈ ਸਿੱਖਿਆ ਵਿਭਾਗ ਨੇ ਨਵੀਂ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਸਭ ਤੋਂ ਪਹਿਲਾਂ ਅਧਿਆਪਕਾਂ ਨੂੰ ਗਣਿਤ ਪੜ੍ਹਾਉਣ ਦੇ ਦਿਲਚਸਪ ਤਰੀਕੇ ਪੜ੍ਹਾਏ ਜਾ ਰਹੇ ਹਨ।…
ED Raid: ਮੰਤਰੀ ਦੇ PA ਦੇ ਘਰੋਂ ਨਿਕਲਿਆ ਨੋਟਾਂ ਦਾ ਪਹਾੜ, 20 ਕਰੋੜ ਤੋਂ ਵੱਧ ਨਕਦੀ ਬਰਾਮਦ, ਈਡੀ ਨੇ ਕੱਸਿਆ ਸ਼ਿਕੰਜਾ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ (6 ਮਈ) ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਸੂਬਾ ਕਾਂਗਰਸ ਦੇ ਸੀਨੀਅਰ ਆਗੂ ਆਲਮਗੀਰ ਆਲਮ ਦੇ ਘਰੇਲੂ…