Weather Update: ਪੰਜਾਬ ਦੇ 7 ਜ਼ਿਲ੍ਹੇ ਹੋਣਗੇ ਜਲਥਲ, ਜਾਣੋ ਅਗਲੇ ਦਿਨਾਂ ‘ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਇੱਕ ਵਾਰ ਫਿਰ ਐਕਟਿਵ ਹੋ ਗਿਆ ਹੈ। ਇਹ ਮਾਨਸੂਨ 5 ਸਤੰਬਰ ਤੱਕ ਐਕਟਿਵ ਰਹਿਣ ਦੀ ਸੰਭਾਵਨਾ ਹੈ। ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਆਮ ਮੀਂਹ ਪੈਣ ਦੀ…
Punjab Vidhan Sabha: ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਵੀ ਖੜਕਾ-ਦੜਕਾ, ਵਿਰੋਧੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਅੱਜ ਦੂਜੇ ਦਿਨ ਖੜਕਾ-ਦੜਕਾ ਜਾਰੀ ਹੈ। ਸਿਫ਼ਰ ਦੌਰਾਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਹਲਕੇ ਦੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਡਾਕਟਰਾਂ ਤੇ ਉਪਕਰਨਾਂ ਦੀ ਘਾਟ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ…
ਲੁਧਿਆਣਾ ‘ਚ ਵੱਡਾ ਹਾ.+ਦ.ਸਾ, ਯਾਤਰੀਆਂ ਨਾਲ ਭਰੀ ਬੱਸ ਪ.ਲ.ਟੀ
ਲੁਧਿਆਣਾ ਵਿੱਚ ਦੇਰ ਰਾਤ ਹਰਿਦੁਆਰ ਤੋਂ ਜੰਮੂ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਲਟ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ 3 ਬੱਚਿਆਂ ਸਮੇਤ 35 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ…
ਪਾਣੀਪਤ ਦੀ ਧੀ ਪ੍ਰਾਕਸ਼ੀ ਗੋਇਲ ਦੀ ”ਮਿਸ ਯੂਨੀਵਰਸ-2024” ਮੁਕਾਬਲੇ ਲਈ ਹੋਈ ਚੋਣ
ਪਾਣੀਪਤ ਦੀ ਧੀ ਪ੍ਰਾਕਸ਼ੀ ਗੋਇਲ ਨੂੰ ਮਿਸ ਯੂਨੀਵਰਸ-2024 ਮੁਕਾਬਲੇ ਲਈ ਚੁਣਿਆ ਗਿਆ ਹੈ। ਉਸ ਨੇ ਆਪਣੀ ਮੁਢਲੀ ਸਿੱਖਿਆ ਮਿਲੇਨੀਅਮ ਸਕੂਲ ਤੋਂ ਕੀਤੀ। ਉੱਚ ਸਿੱਖਿਆ ਲਈ, ਉਸ ਨੇ ਮਾਤਾ ਸੁੰਦਰੀ ਕਾਲਜ, ਦਿੱਲੀ ਤੋਂ ਮਨੋਵਿਗਿਆਨ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ। ਉਸ ਨੇ 2022…
ਚੰਡੀਗੜ੍ਹ ’ਚ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 7 ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ ਪੁਲਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਸੈਕਟਰ-37 ’ਚ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗੈਂਗ ਮੈਂਬਰਾਂ ਦੇ ਕਬਜ਼ੇ ’ਚੋਂ ਤਿੰਨ ਪਹੀਆ ਵਾਹਨ, 2 ਕਾਰਤੂਸ,…
Punjab News: ਡੇਰਾ ਬਿਆਸ ਮੁਖੀ ਨੇ ਐਲਾਨਿਆ ਉਤਰਾਧਿਕਾਰੀ, ਅੱਜ ਤੋਂ ਹੀ ਸੰਭਾਲਣਗੇ ਗੱਦੀ, ਜਾਣੋ ਕੌਣ ਬਣੇ ਡੇਰੇ ਦੇ ਨਵੇਂ ਮੁਖੀ
ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ (Dera Radha Soami) ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ (Gurinder singh dhillon) ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ(Jasdeep Singh Gill) ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਜ਼ਿਕਰ ਕਰ ਦਈਏ…
Crime News: ਬੱਸ ਅੱਡੇ ‘ਤੇ ਔਰਤਾਂ ਦੇ ਕੱਪੜੇ ਫਾ.ੜ.ਨ ਤੇ ਕੁੱ.ਟ.ਮਾ.ਰ ਕਰਨ ਵਾਲੇ ਪੰਜਾਬ ਰੋਡਵੇਜ਼ ਦੇ 2 ਸਬ-ਇੰਸਪੈਕਟਰ ਖਿਲਾਫ਼ ਕੇਸ ਦਰਜ, ਆਹ ਸੀ ਪੂਰਾ ਮਾਮਲਾ
ਲੁਧਿਆਣਾ ਵਿੱਚ ਪੰਜਾਬ ਰੋਡਵੇਜ਼ ਦੇ ਦੋ ਸਬ-ਇੰਸਪੈਕਟਰਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਦੋਵਾਂ ਦੋਸ਼ੀਆਂ ‘ਤੇ ਬੱਸ ਸਟੈਂਡ ‘ਤੇ ਇਕ ਅਣਪਛਾਤੀ ਔਰਤ ਦੀ ਸ਼ਰੇਆਮ ਕੁੱਟਮਾਰ ਕਰਨ ਅਤੇ ਉਸ ਦੀ ਟੀ-ਸ਼ਰਟ ਫਾੜਨ ਦਾ ਦੋਸ਼ ਹੈ।…
ਪੰਜਾਬ ‘ਚ ਮਾਨਸੂਨ ਮੁੜ ਸਰਗਰਮ, ਚੰਡੀਗੜ੍ਹ-ਮੋਹਾਲੀ ‘ਚ ਹੋ ਰਹੀ ਬਾਰਿਸ਼, ਜਾਣੋ ਆਪਣੇ ਇਲਾਕੇ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਅੱਜ (ਸੋਮਵਾਰ) ਤੋਂ ਇੱਕ ਵਾਰ ਫਿਰ ਸਰਗਰਮ ਹੋ ਰਿਹਾ ਹੈ। ਸੋਮਵਾਰ ਤੋਂ ਬੁੱਧਵਾਰ ਤੱਕ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਹਰਿਆਣਾ ਸੀਮਾ ਦੇ…
ਲੈਪਟਾਪ ਲੈ ਕੇ ਭੱਜਿਆ Swiggy ਦਾ ਡਿਲੀਵਰੀ ਬੁਆਏ, ਬੋਲਿਆ- 15 ਹਜ਼ਾਰ ਭੇਜ ਦਿਓ ਨਹੀਂ ਤਾਂ…
ਅੱਜ ਕੱਲ੍ਹ ਆਨਲਾਈਨ ਦਾ ਯੁੱਗ ਹੈ, ਜਿਸ ਕਰਕੇ ਖਾਣ ਤੋਂ ਲੈ ਕੇ ਹਰ ਚੀਜ਼ ਆਨਲਾਈਨ ਆਰਡਰ ਕਰਨ ਦੇ ਉਪਲਬਧ ਹੋ ਜਾਂਦੀ ਹੈ। ਤੁਸੀਂ ਜਦੋਂ ਕਿਤੇ ਤੋਂ ਆਰਡਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਤੁਰੰਤ ਕਿਸੇ ਡਿਲੀਵਰੀ ਐਪ ਦੀ ਮਦਦ ਲੈਂਦੇ ਹੋ।…
Punjab News: ਧੋਖੇਬਾਜ਼ ਨਿਕਲੀ ਪਤਨੀ, ਲੱਖਾਂ ਰੁਪਏ ਲਗਾ ਕੇ ਭੇਜਿਆ ਆਸਟ੍ਰੇਲੀਆ, ਵਿਦੇਸ਼ ਜਾ ਕੇ ਦੂਜੇ ਬੰਦੇ ਨਾਲ ਹੀ ਕਰਵਾ ਲਿਆ ਵਿਆਹ
ਪਟਿਆਲਾ ਤੋਂ ਵਿਦੇਸ਼ ਗਈ ਇੱਕ ਔਰਤ ਨੇ ਉੱਥੇ ਦੂਜਾ ਵਿਆਹ ਕਰਵਾ ਲਿਆ। ਮਹਿਲਾ ਦੇ ਪਤੀ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ ਪਰ ਪਤਨੀ ਬੇਵਫ਼ਾ ਨਿਕਲੀ ਅਤੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਵਿਦੇਸ਼ ਜਾ…









