ਪਰਾਂਠੇ ਤੇ ਦਾਲ ਨਾਲ ਘਿਓ ਖਾਣ ਵਾਲੇ ਹੋ ਜਾਓ ਸਾਵਧਾਨ ! ਸੁਆਦ ਦੇ ਚੱਕਰ ‘ਚ ਹੋ ਜਾਵੇਗਾ ਵੱਡਾ ਨੁਕਸਾਨ
ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਘਿਓ ਨਾਲ ਰੋਟੀਆਂ ਅਤੇ ਦਾਲਾਂ ਖਾਣ ਦਾ ਰੁਝਾਨ ਰਿਹਾ ਹੈ। ਰੋਟੀਆਂ ‘ਤੇ ਘਿਓ ਲਗਾਉਣ ਤੋਂ ਬਿਨਾਂ ਇੰਝ ਲੱਗਦਾ ਹੈ ਜਿਵੇਂ ਭੋਜਨ ਦਾ ਸਵਾਦ ਅਧੂਰਾ ਰਹਿ ਗਿਆ ਹੋਵੇ। ਹਾਲਾਂਕਿ ਮਹਿੰਗਾਈ ਕਾਰਨ ਅੱਜਕੱਲ੍ਹ ਬਹੁਤ ਘੱਟ ਘਰਾਂ…
Punjab Heat Wave: ਛੱਤ ‘ਤੇ ਕੱਪੜੇ ਸੁਕਾ ਰਹੀ ਮਹਿਲਾ ਦੀ ਮੌ..ਤ, ਗਰਮੀ ਨੇ ਲਈ 4 ਹੋਰ ਲੋਕਾਂ ਦੀ ਜਾ..ਨ
ਪੰਜਾਬ ਸਣੇ ਉੱਤਰ ਭਾਰਤ ਵਿਚ ਅਸਮਾਨੋਂ ਵਰ੍ਹਦੀ ਅੱਗ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਬੀਤੇ ਦਿਨੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 4 ਲੋਕਾਂ ਦੀ ਗਰਮੀ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਪੰਜਾਬ ‘ਚ ਤਾਪਮਾਨ ਅੰਕੜਿਆਂ ਨੂੰ ਤੋੜ…
Punjab Weather: ਦੇਸ਼ ਭਰ ‘ਚੋਂ ਸਭ ਤੋਂ ਵੱਧ ਗਰਮ ਰਿਹਾ ਪੰਜਾਬ ਦਾ ਇਹ ਸ਼ਹਿਰ, ਜਾਰੀ ਹੋਇਆ ਅਲਰਟ
ਦਰੱਖਤਾਂ ਦੀ ਲਗਾਤਾਰ ਕਟਾਈ ਕਾਰਨ ਪੰਜਾਬ ’ਚ ਤਾਪਮਾਨ ਅੰਕੜਿਆਂ ਨੂੰ ਤੋੜ ਰਿਹਾ ਹੈ। ਗਰਮੀ ਕਾਰਨ ਸਾਰੇ ਸ਼ਹਿਰਾਂ ਦਾ ਬੁਰਾ ਹਾਲ ਹੈ। ਐਤਵਾਰ ਨੂੰ ਸਮਰਾਲਾ ਦੇਸ਼ ਭਰ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਐਤਵਾਰ ਨੂੰ ਸਮਰਾਲਾ ਦਾ ਤਾਪਮਾਨ 47.2 ਦਰਜ ਕੀਤਾ…
ਹਿਮਾਚਲ ‘ਚ NRI ਜੋੜੇ ਨਾਲ ਕੁੱ.ਟ/ਮਾਰ ਦੇ ਮਾਮਲੇ ‘ਚ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, ਕਾਰਵਾਈ ਦੀ ਕੀਤੀ ਮੰਗ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਭਾਰਤੀ ਐਨਆਰਆਈ ਜੋੜੇ ‘ਤੇ ਹੋਏ ਹਮਲੇ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਇਸ ਸਬੰਧੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ…
Ludhiana News: ਪੁਲਿਸ ਦਾ ਵੱਡਾ ਐਕਸ਼ਨ, ਲੁਧਿਆਣਾ ਦੇ 9 ਥਾਣੇਦਾਰ ਬਦਲੇ, ਤੁਰੰਤ ਨਵੀਂ ਥਾਂ ਡਿਉਟੀ ਸੰਭਾਲਣ ਦੇ ਹੁਕਮ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ‘ਤੇ ਬੀਤੀ ਰਾਤ ਕਈ ਥਾਣਿਆਂ ਦੇ ਐਸਐਚਓਜ਼ ਦੇ ਤਬਾਦਲੇ ਕਰ ਦਿੱਤੇ ਗਏ। ਕਈ ਇੰਸਪੈਕਟਰਾਂ ਦੀਆਂ ਨਵੀਆਂ ਥਾਵਾਂ ’ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਤੇ ਕਈਆਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।…
ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹਿਮਾਚਲ ‘ਚ ਮੌ..ਤ, ਕਾਰ ਖਾਈ ‘ਚ ਡਿੱਗਣ ਕਾਰਨ ਵਾਪਰਿਆ ਹਾ.ਦ.ਸਾ
ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੱਜਿਆਰ ‘ਚ ਪਾਰਕਿੰਗ ਦੌਰਾਨ ਕਾਰ ਡੂੰਘੀ ਖਾਈ ‘ਚ ਡਿੱਗ ਗਈ, ਜਿਸ ਕਾਰਨ ਗੁਰਦਾਸਪੁਰ ‘ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ…
ਚੋਰਾਂ ਦਾ ਜਿਗਰਾ ਤੇ ਪੁਲਿਸ ਦੀ ਸੁਸਤੀ ! ਤਰਨਤਾਰਨ ਤੋਂ ਵਿਧਾਇਕ ਦੇ ਦਫ਼ਤਰ ‘ਚ ਚੋਰੀ, ਏਸੀ, ਪੱਖੇ ਤੇ ਤਾਰਾਂ ਲੈ ਕੇ ਹੋਏ ਰਫੂ ਚੱਕਰ, ਭਾਲ ਜਾਰੀ
ਤਰਨਤਾਰਨ ‘ਚ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਉਦਾਹਰਨ ਵਜੋਂ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਵਿੱਚੋਂ ਚੋਰਾਂ ਨੇ ਤਿੰਨ ਏ.ਸੀ., ਪੱਖੇ,…
Melodi : ਮੁੜ ਚਰਚਾ ‘ਚ #Melodi…! PM ਮੋਦੀ ਤੇ ਮੇਲੋਨੀ ਦੀ ਵੀਡੀਓ ਹੋਈ ਵਾਇਰਲ, ਜੇ ਨਹੀਂ ਦੇਖੀ ਤਾਂ ਇੱਥੇ ਦੇਖੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੀ-7 ਸੰਮੇਲਨ ‘ਚ ਸ਼ਾਮਲ ਹੋਣ ਲਈ 13 ਜੂਨ ਨੂੰ ਇਟਲੀ ਪਹੁੰਚੇ ਸਨ। ਉਹ ਲਗਾਤਾਰ ਤਿੰਨ ਦਿਨ ਜੀ-7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ 15 ਜੂਨ ਨੂੰ ਭਾਰਤ ਪਰਤੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ…
ਭਲਕੇ ਮੰਤਰੀ ਗਗਨ ਮਾਨ ਦਾ ਵਿਆਹ, ਮਹਿੰਦੀ ਦੀਆਂ ਰਸਮਾਂ ਹੋਈਆਂ, ਅੱਜ ਕੱਢੀ ਜਾਏਗੀ ਜਾਗੋ
ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਭਲਕੇ ਮੁਹਾਲੀ ਦੇ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ ਮੈਰਿਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ। ਮਹਿੰਦੀ…
ਪਿਓ-ਭਰਾ ਦੀ ਮੌ. /ਤ ਤੋਂ ਬਾਅਦ ਵੀ ਇਸ ਕੁੜੀ ਨੇ ਨਹੀਂ ਹਾਰੀ ਹਿੰਮਤ, 11 ਸਾਲਾਂ ਤੋਂ ਲਾ ਰਹੀ ਜੂਸ ਦੀ ਰੇਹੜੀ
ਮਾਨਸਾ ‘ਚ ਆਪਣੇ ਪਿਤਾ ਅਤੇ ਭਰਾ ਦੀ ਮੌਤ ਤੋਂ ਬਾਅਦ ਕੁੜੀ ਪਿਛਲੇ 11 ਸਾਲਾਂ ਤੋਂ ਸੜਕ ‘ਤੇ ਜੂਸ ਦਾ ਸਟਾਲ ਚਲਾ ਕੇ ਆਪਣੀ ਮਾਂ ਅਤੇ ਆਪਣਾ ਗੁਜ਼ਾਰਾ ਕਰ ਰਹੀ ਹੈ। ਇਸ ਕੁੜੀ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਤਿੰਨ-ਚਾਰ…









