ldhdvtimes

SBI ਬੈਂਕ ਨੇ ਆਪਣੇ 45 ਕਰੋੜ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 31 ਮਾਰਚ ਤੋਂ ਬੰਦ ਕਰ ਦੇਵੇਗਾ ਇਹ ਸਹੂਲਤ

SBI Bank gave a big shock to its 45 crore customers SBI ਬੈਂਕ ਨੇ ਆਪਣੇ 45 ਕਰੋੜ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 31 ਮਾਰਚ ਨੂੰ ਬੰਦ ਕਰੇਗਾ ਇਹ ਸਹੂਲਤ ਜੇਕਰ ਤੁਸੀਂ SBI ਬੈਂਕ ਦੇ ਗਾਹਕ ਹੋ ਅਤੇ SBI ਬੈਂਕ ‘ਚ…

Lok Sabha Elections: ਆਪ ਨੇ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ, 5 ਮੰਤਰੀ ਵੀ ਮੈਦਾਨ ਵਿਚ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 13 ਵਿਚੋਂ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚੋਂ 5 ਮੌਜੂਦਾ ਮੰਤਰੀ ਹਨ। ਇਸ ਤੋਂ ਇਲਾਵਾ ਅਦਾਕਾਰ ਕਰਮਜੀਤ ਅਨਮੋਲ…

Election Update: ਮੁੜ ਤੋਂ ਬਾਦਲ ਪਰਿਵਾਰ ਨਾਲ ਖੁੱਡੀਆਂ ਦੀ ਟੱਕਰ ? ਹਰਸਿਮਰਤ ਬਾਦਲ ਨੇ ਸਾਧੇ ਸਿਆਸੀ ਤੀਰ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਬਾਅਦ ਬਠਿੰਡਾ ਤੋਂ ਮੌਜੂਦਾ ਸੰਸਦ…

Lok Sabha Election: ਇੰਤਜ਼ਾਰ ਖ਼ਤਮ ! ਆਪ ਨੇ ਐਲਾਨੀ ਪੰਜਾਬ ਦੇ ਉਮੀਦਵਾਰਾਂ ਦੀ ਸੂਚੀ, 5 ਮੰਤਰੀਆਂ ਨੂੰ ਬਣਾਇਆ ਉਮੀਦਵਾਰ

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਆਪਣੀ ਪਹਿਲੀ ਸੂਚੀ ਵਿੱਚ 8 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ। ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ…

Weather Update: ਕਹਿਰ ਮਚਾਏਗਾ ਮੌਸਮ!, 11 ਸੂਬਿਆਂ ‘ਚ ਅਫਤ ਦੀ ਬਾਰਸ਼, ਜਾਣੋ ਆਪਣੇ ਸ਼ਹਿਰ ਦਾ ਹਾਲ

Weather Update: ਤਾਜ਼ਾ ਪੱਛਮੀ ਗੜਬੜੀ ਕਾਰਨ ਇਕ ਵਾਰ ਫਿਰ ਉੱਤਰ-ਪੱਛਮੀ ਭਾਰਤ ਵਿਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਫਿਲਹਾਲ ਦੇਸ਼ ਦੇ ਕਈ ਹਿੱਸਿਆਂ ‘ਚ ਬੇਮੌਸਮੀ ਬਾਰਿਸ਼ ਅਤੇ ਬਰਫਬਾਰੀ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ 13 ਮਾਰਚ ਅਤੇ 14…

Lok sabha elections :ਅੱਜ ਹੋਵੇਗਾ ਲੋਕ ਸਭਾ ਚੋਣਾਂ ਦਾ ਐਲਾਨ? ਮੁੱਖ ਚੋਣ ਕਮਿਸ਼ਨਰ ਜੰਮੂ ਵਿਚ ਕਰਨਗੇ ਅਹਿਮ ਪ੍ਰੈਸ ਕਾਨਫਰੰਸ

ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ। ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸਭ ਤੋਂ ਅਹਿਮ ਪ੍ਰੈਸ ਕਾਨਫਰੰਸ ਅੱਜ ਸ਼ਾਮ 4:30 ਵਜੇ ਜੰਮੂ ਵਿੱਚ ਹੋਵੇਗੀ। ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ…

AC Service: ਗਰਮੀਆਂ ਤੋਂ ਪਹਿਲਾਂ ਖੁਦ ਹੀ ਕਰ ਲਓ ਆਪਣੇ AC ਦੀ ਸਰਵਿਸ, ਜਾਣੋ ਇਹ ਆਸਾਨ ਟਿਪਸ

ਗਰਮੀਆਂ ਬਸ ਦਸਤਕ ਦੇਣ ਵਾਲੀਆਂ ਹੀ ਹਨ। ਜਿਸ ਕਰਕੇ ਪੱਖਿਆਂ ਤੋਂ ਲੈ ਕੇ ਏਸੀ ਤੱਕ ਸਫਾਈ ਦੇ ਨਾਲ ਜਾਂਚ ਵੀ ਕਰਨੀ ਪੈਣੀ ਹੈ। ਹੁਣ ਸਮੇਂ ਰਹਿੰਦੇ AC ਦੀ ਜਾਂਚ ਕਰਨ ਦਾ ਸਮਾਂ ਹੈ। ਜਦੋਂ ਗਰਮੀ ਜ਼ੋਰ ਫੜ ਲਵੇਗੀ ਤਾਂ AC…

Punjab News: ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਅਪ੍ਰੈਲ ਵਿੱਚ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਦੇਖਦੇ ਸਿੱਖਿਆ ਵਿਭਾਗ ਨੇ ਮਾਰਚ ਮਹੀਨੇ ਹੀ ਅਧਿਆਪਕਾਂ ਅਤੇ…

Sikh Women Helmet: ਚੰਡੀਗੜ੍ਹ ‘ਚ ਸਿੱਖ ਔਰਤਾਂ ਵੱਲੋਂ ਹੈਲਮੇਟ ਨਾ ਪਹਿਨਣ ‘ਤੇ ਸਖ਼ਤ ਹੋਇਆ ਹਾਈਕੋਰਟ, ਕੇਂਦਰ ਦੇ ਜਵਾਬ ‘ਤੇ ਲਾਈ ਫਟਕਾਰ

ਚੰਡੀਗੜ੍ਹ ‘ਚ ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦੇਣ ਬਾਰੇ ਕੇਂਦਰ ਸਰਕਾਰ ਦੇ ਜਵਾਬ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਵਿੱਚ ਆਪਣੇ ਜਵਾਬ ਵਿੱਚ ਕੇਂਦਰ ਸਰਕਾਰ…

ਮਜ਼ਬੁੂਤ ਰਾਸ਼ਟਰ ਸੰਗਠਨ ਵਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ

ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਹਨ ਇੰਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ- ਏ.ਡੀ.ਸੀ. ਸੁਭਾਸ਼ ਚੰਦਰ ਜਪਰੂਪ ਕੌਰ ਅਤੇ ਕੁੰਵਰ ਅੰਮਿ੍ਰਤਬੀਰ ਸਿੰਘ ਨੇ ਨਵਾਂ ਇਤਿਹਾਸ ਸਿਰਜਿਆ- ਪਿੰ੍ਰਸੀਪਲ ਵਰਿੰਦਰ ਭਾਟੀਆ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਕੇ ਮਜ਼ਬੂਤ ਰਾਸ਼ਟਰ ਸੰਗਠਨ ਨੇ ਸ਼ਲਾਘਾਯੋਗ ਉਪਰਾਲਾ ਕੀਤਾ-…