ਮਸ਼ਹੂਰ ਢੋਲੀ ਪਲੇਅਰ ਕੁੱਕੀ ਜੋਗੀ ਦੇ ਬੇਟੇ ਦੇ ਵਿਆਹ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਵ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ
ਵਾਇਸ ਆਫ ਪੰਜਾਬ ਦੇ ਮਸ਼ਹੁੂਰ ਢੋਲ ਪਲੇਅਰ ਕੁੱਕੀ ਜੋਗੀ ਦੇ ਬੇਟੇ ਨਵੀਨ ਜੋਗੀ ਦਾ ਵਿਆਹ ਕੰਚਨ ਨਾਲ ਬਹੁਤ ਹੀ ਵਧੀਆ ਢੰਗ ਨਾਲ ਮੁਕੰਮਲ ਹੋਇਆ। ਇਸ ਮੌਕੇ ਪੰਜਾਬ ਦੀਆਂ ਕਈ ਨਾਮੀ ਸਖਸੀਅਤਾਂ ਵਲੋਂ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਵਿਆਹ ਵਿੱਚ ਪੁੱਜੀਆਂ ਸਖਸੀਅਤਾਂ ਦਾ ਕੁੱਕੀ ਜੋਗੀ ਵਲੋਂ ਧੰਨਵਾਦ ਕੀਤਾ ਗਿਆ।