ਅਜੇ ਕੁਮਾਰ ਆਮ ਆਦਮੀ ਪਾਰਟੀ ਦੇ ਹਲਕਾ ਬਟਾਲਾ ਦੇ ਬਲਾਕ ਸੋਸ਼ਲ ਮੀਡੀਆ ਇੰਚਾਰਜ ਬਣੇ , ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਕਿਹਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਹਾਈ ਕਮਾਂਡ ਦਾ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ , ,, ਬਟਾਲਾ ਤੋਂ ਆਮ ਆਦਮੀ ਪਾਰਟੀ ਪ੍ਤੀ। ਸੇਵਾਵਾਂ ਨਿਭਾ ਰਹੇ ਅਜੇ ਕੁਮਾਰ ਨੂੰ ਹਾਈ ਕਮਾਂਡ ਵੱਲੋਂ ਦਿੱਤੀ ਗਈ ਵੱਡੀ ਜਿੰਮੇਵਾਰੀ ਮਿਲੀ ਹੈ ਕਿਹਾ ਕਿ ਪਾਰਟੀ ਪ੍ਰਤੀ ਲਗਨ ਨਾਲ ਕੰਮ ਕਰ ਰਹੇ ਹਾਂ ਅਤੇ ਅਗਾਹਾਂ ਵੀ ਵੱਧ ਚੜ ਕੇ ਪਬਲਿਕ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਹੱਲ ਕਰਵਾਵਾਂਗੇ।, ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ ਜਨਤਾ ਦੇ ਲਾਈ ਦਿਨ ਰਾਤ ਖੁੱਲੇ ਹਨ ਜਦ ਵੀ ਕਿਸੇ ਨੂੰ ਕੋਈ ਮੁਸੀਬਤ ਜਾਂ ਮੁਸ਼ਕਿਲ ਹੁੰਦੀ ਹੈ ਤਾਂ ਬੇਝਿਜਕ ਹੋ ਕੇ ਮੈਨੂੰ ਮਿਲ ਸਕਦਾ ਹਨ




